ਆਗੂ ਮਾਨਸ ਜਾਂ ਪ੍ਰਾਈਮੇਟ (i/ˈpraɪmeɪt/ PRY-mayt) ਪ੍ਰਾਈਮੇਟੀਜ਼ (i/praɪˈmeɪtiːz/ pry-MAY-teez; ਲਾਤੀਨੀ: "ਪਰਧਾਨ, ਪਹਿਲਾ ਦਰਜਾ") ਤਬਕੇ ਦਾ ਇੱਕ ਥਣਧਾਰੀ ਹੁੰਦਾ ਹੈ।[2][3] ਆਗੂ ਮਾਨਸਾਂ ਦੇ ਵੱਡੇ-ਵਡੇਰੇ ਗਰਮ-ਖੰਡੀ ਜੰਗਲਾਂ ਦੇ ਰੁੱਖਾਂ ਵਿੱਚ ਰਹਿੰਦੇ ਸਨ; ਇਹਨਾਂ ਦੇ ਕਈ ਲੱਛਣ ਇਸੇ ਔਖੇ ਤਿੰਨ-ਪਸਾਰੀ ਮਹੌਲ਼ ਵਿੱਚ ਆਪਣੇ ਆਪ ਨੂੰ ਢਾਲਣ ਸਦਕਾ ਉਪਜੇ ਹਨ। ਇਹਨਾਂ ਦੀਆਂ ਬਹੁਤੀਆਂ ਜਾਤਾਂ ਅਜੇ ਵੀ ਰੁੱਖਾਂ ਉੱਤੇ ਰਹਿੰਦੇ ਹਨ।
ਆਗੂ ਮਾਨਸ ਜਾਂ ਪ੍ਰਾਈਮੇਟ (i/ˈpraɪmeɪt/ PRY-mayt) ਪ੍ਰਾਈਮੇਟੀਜ਼ (i/praɪˈmeɪtiːz/ pry-MAY-teez; ਲਾਤੀਨੀ: "ਪਰਧਾਨ, ਪਹਿਲਾ ਦਰਜਾ") ਤਬਕੇ ਦਾ ਇੱਕ ਥਣਧਾਰੀ ਹੁੰਦਾ ਹੈ। ਆਗੂ ਮਾਨਸਾਂ ਦੇ ਵੱਡੇ-ਵਡੇਰੇ ਗਰਮ-ਖੰਡੀ ਜੰਗਲਾਂ ਦੇ ਰੁੱਖਾਂ ਵਿੱਚ ਰਹਿੰਦੇ ਸਨ; ਇਹਨਾਂ ਦੇ ਕਈ ਲੱਛਣ ਇਸੇ ਔਖੇ ਤਿੰਨ-ਪਸਾਰੀ ਮਹੌਲ਼ ਵਿੱਚ ਆਪਣੇ ਆਪ ਨੂੰ ਢਾਲਣ ਸਦਕਾ ਉਪਜੇ ਹਨ। ਇਹਨਾਂ ਦੀਆਂ ਬਹੁਤੀਆਂ ਜਾਤਾਂ ਅਜੇ ਵੀ ਰੁੱਖਾਂ ਉੱਤੇ ਰਹਿੰਦੇ ਹਨ।