ਬਰਫ਼ੀਲਾ ਤੇਂਦੂਆ (Panthera uncia syn. Uncia uncia) ਇੱਕ ਵੱਡੇ ਆਕਾਰ ਦੀ ਬਿੱਲੀ ਹੈ ਜੋ ਕੇਂਦਰੀ ਅਤੇ ਦੱਖਣੀ ਏਸ਼ੀਆ ਵਿੱਚ ਪਾਈ ਜਾਂਦੀ ਹੈ। ਇਹ 2003 ਵਿੱਚ ਖਤਰੇ ਵਿੱਚ ਘਿਰੀ ਪ੍ਰਜਾਤੀ ਐਲਾਨਿਆ ਗਿਆ ਸੀ। 2003 ਦੀ ਗਿਣਤੀ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ ਲਗਭਗ 4,080–6,590 ਸੀ ਜਿਸ ਵਿਚੋਂ ਸਿਰਫ 2500 ਦੇ ਕਰੀਬ ਹੀ ਪ੍ਰਜਨਨ ਦੀ ਸਮਰੱਥਾ ਰੱਖਦੇ ਸਨ।[1]
ਚਲੰਤ ਚੱਲਦੇ ਆਂਕੜਿਆਂ ਅਨੁਸਾਰ, ਗਲੋਬਲ ਬਰਫ਼ੀਲਾ ਤੇਂਦੁਆ ਅਤੇ ਵਾਤਾਵਰਣ ਸੁਰੱਖਿਆ ਪ੍ਰੋਗਰਾਮ (Global Snow Leopard and Eco-System Protection Program) (GSLEP)[3] ਵਿੱਚ ਲਗਭਗ 3,920 ਤੋਂ 6,390 ਤੇਂਦੁਆਂ ਨੂੰ ਰੱਖਿਆ ਗਿਆ ਹੈ।
ਬਰਫ਼ੀਲੇ ਤੇਂਦੁਏ alpine ਅਤੇ subalpine ਖੇਤਰਾਂ ਵਿੱਚ ਰਹਿੰਦੇ ਹਨ। ਇਹ ਥਾਵਾਂ ਆਮ ਤੌਰ ਉੱਤੇ ਜ਼ਮੀਨੀ ਤਲ ਤੋਂ 3000 ਤੋਂ 4500 ਮੀਟਰ (9,800 to 14,800 ਫੁੱਟ) ਉੱਪਰ ਹੁੰਦੀਆਂ ਹਨ। ਉੱਤਰੀ ਖੇਤਰਾਂ ਵਿੱਚ ਇਹ ਕੁਝ ਨੀਵੇਂ ਹਿੱਸਿਆਂ ਵਿੱਚ ਵੀ ਰਹਿੰਦੇ ਹਨ।[4]
ਟੈਕਸੋਨੋਮੀ ਅਨੁਸਾਰ 1930 ਤੋਂ ਬਾਅਦ ਇਸਨੂੰ Uncia uncia ਸ਼੍ਰੇਣੀ ਦਿੱਤੀ ਹੈ ਹੈ।[2] ਜੀਨੋਟਾਈਪਿੰਗ ਅਧਿਐਨ ਦੇ ਆਧਾਰ ਉੱਤੇ ਇਹ 2008 ਤੋਂ ਜਿਨਸ ਪੈਂਥਰਾਸ਼੍ਰੇਣੀ ਦੀ ਮੈਂਬਰ ਮੰਨੀ ਗਈ ਹੈ।[1][5] ਦੋ ਉਪ-ਪ੍ਰਜਾਤੀਆਂ ਹੋਰ ਮਿਲਦੀਆਂ ਹਨ ਜਿਨ੍ਹਾਂ ਦੇ ਲੱਛਣ ਮਿਲਦੇ ਜੁਲਦੇ ਹੋਣ ਕਾਰਣ ਉਹਨਾਂ ਦਾ ਆਪਸੀ ਅੰਤਰ ਸੁਲਝਿਆ ਨਹੀਂ।[1]
ਬਰਫ਼ੀਲਾ ਤੇਂਦੁਆ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਰਾਸ਼ਟਰੀ ਆਵਾਸ ਪਸ਼ੂ ਹੈ।[6]
ਸੁਰੱਖਿਅਤ ਖੇਤਰ:
Membership badge of the Girl Scout Association of Kyrgyzstan
As featured in the coat of arms of Ossetia and its successor states
ਬਰਫ਼ੀਲਾ ਤੇਂਦੂਆ (Panthera uncia syn. Uncia uncia) ਇੱਕ ਵੱਡੇ ਆਕਾਰ ਦੀ ਬਿੱਲੀ ਹੈ ਜੋ ਕੇਂਦਰੀ ਅਤੇ ਦੱਖਣੀ ਏਸ਼ੀਆ ਵਿੱਚ ਪਾਈ ਜਾਂਦੀ ਹੈ। ਇਹ 2003 ਵਿੱਚ ਖਤਰੇ ਵਿੱਚ ਘਿਰੀ ਪ੍ਰਜਾਤੀ ਐਲਾਨਿਆ ਗਿਆ ਸੀ। 2003 ਦੀ ਗਿਣਤੀ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ ਲਗਭਗ 4,080–6,590 ਸੀ ਜਿਸ ਵਿਚੋਂ ਸਿਰਫ 2500 ਦੇ ਕਰੀਬ ਹੀ ਪ੍ਰਜਨਨ ਦੀ ਸਮਰੱਥਾ ਰੱਖਦੇ ਸਨ।
ਚਲੰਤ ਚੱਲਦੇ ਆਂਕੜਿਆਂ ਅਨੁਸਾਰ, ਗਲੋਬਲ ਬਰਫ਼ੀਲਾ ਤੇਂਦੁਆ ਅਤੇ ਵਾਤਾਵਰਣ ਸੁਰੱਖਿਆ ਪ੍ਰੋਗਰਾਮ (Global Snow Leopard and Eco-System Protection Program) (GSLEP) ਵਿੱਚ ਲਗਭਗ 3,920 ਤੋਂ 6,390 ਤੇਂਦੁਆਂ ਨੂੰ ਰੱਖਿਆ ਗਿਆ ਹੈ।
ਬਰਫ਼ੀਲੇ ਤੇਂਦੁਏ alpine ਅਤੇ subalpine ਖੇਤਰਾਂ ਵਿੱਚ ਰਹਿੰਦੇ ਹਨ। ਇਹ ਥਾਵਾਂ ਆਮ ਤੌਰ ਉੱਤੇ ਜ਼ਮੀਨੀ ਤਲ ਤੋਂ 3000 ਤੋਂ 4500 ਮੀਟਰ (9,800 to 14,800 ਫੁੱਟ) ਉੱਪਰ ਹੁੰਦੀਆਂ ਹਨ। ਉੱਤਰੀ ਖੇਤਰਾਂ ਵਿੱਚ ਇਹ ਕੁਝ ਨੀਵੇਂ ਹਿੱਸਿਆਂ ਵਿੱਚ ਵੀ ਰਹਿੰਦੇ ਹਨ।
ਟੈਕਸੋਨੋਮੀ ਅਨੁਸਾਰ 1930 ਤੋਂ ਬਾਅਦ ਇਸਨੂੰ Uncia uncia ਸ਼੍ਰੇਣੀ ਦਿੱਤੀ ਹੈ ਹੈ। ਜੀਨੋਟਾਈਪਿੰਗ ਅਧਿਐਨ ਦੇ ਆਧਾਰ ਉੱਤੇ ਇਹ 2008 ਤੋਂ ਜਿਨਸ ਪੈਂਥਰਾਸ਼੍ਰੇਣੀ ਦੀ ਮੈਂਬਰ ਮੰਨੀ ਗਈ ਹੈ। ਦੋ ਉਪ-ਪ੍ਰਜਾਤੀਆਂ ਹੋਰ ਮਿਲਦੀਆਂ ਹਨ ਜਿਨ੍ਹਾਂ ਦੇ ਲੱਛਣ ਮਿਲਦੇ ਜੁਲਦੇ ਹੋਣ ਕਾਰਣ ਉਹਨਾਂ ਦਾ ਆਪਸੀ ਅੰਤਰ ਸੁਲਝਿਆ ਨਹੀਂ।
ਬਰਫ਼ੀਲਾ ਤੇਂਦੁਆ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਰਾਸ਼ਟਰੀ ਆਵਾਸ ਪਸ਼ੂ ਹੈ।