dcsimg

ਹਮਿੰਗ ਪੰਛੀ ( Punjabi )

provided by wikipedia emerging languages
 src=
ਹਮਿੰਗ ਪੰਛੀ ਫੁੱਲ 'ਚ ਰਸ ਚੂਸਦਾ ਹੋਇਆ।

ਹਮਿੰਗ ਪੱਛੀ /ਕੂੰਜਾਂ(ਅੰਗਰੇਜ਼ੀ: Humming Bird, ਹਮਿੰਗ ਬਰਡ) ੲਿੱਕ ਅਜਿਹਾ ਪੰਛੀ ਹੈ ਜੋ ਕਿ ਦੁਨੀਆਂ ਦਾ ਸੱਭ ਤੋਂ ਛੋਟਾ ਪੰਛੀ ਹੈ ਜਿਸਦੀ ਲੰਬਾਈ ਸਿਰਫ਼ 2.5 ਇੰਚ 'ਤੇ ਭਾਰ 3 ਗ੍ਰਾਮ ਹੁੰਦਾ ਹੈ। ਹਮਿੰਗ ਪੰਛੀ ਦੇ ਆਂਡੇ ਦਾ ਆਕਾਰ ਮਟਰ ਦੇ ਦਾਣੇ[1] ਜਿਨਾਂ ਹੁੰਦਾ ਹੈ। ਪੰਛੀਆਂ ਵਿੱਚ ਹਮਿੰਗ ਪੰਛੀ ਸਭ ਨਾਲੋਂ ਛੋਟੇ ਪੰਛੀ ਹਨ। ਇਹ ਪੰਛੀ ਸਭ ਨਾਲੋਂ ਜ਼ਿਆਦਾ ਝਗੜਾਲੂ ਹਨ। ਲੜਾਈ ਵਿੱਚ ਇਹ ਪੰਛੀ ਚੁੰਝਾਂ ਫੜ ਲੈਂਦੇ ਹਨ। ਖ਼ੂਬ ਘੁਮਾਉਂਦੇ ਹਨ ਜਦੋਂ ਤੱਕ ਕਿ ਇੱਕ ਜਣਾ ਧਰਤੀ ਉੱਤੇ ਡਿੱਗ ਨਹੀਂ ਪੈਂਦਾ ਅਤੇ ਮਰ ਨਹੀਂ ਜਾਂਦਾ। ਹਮਿੰਗ ਬਰਡ ਪੰਛੀਆਂ ਦੇ ਦੋ ਨਰ ਹਵਾ ਵਿੱਚ ਸਖ਼ਤ ਭੇੜ ਤੋਂ ਬਿਨਾਂ ਘੱਟ ਹੀ ਮਿਲਦੇ ਹਨ। ਜੇ ਇੱਕ ਪਿੰਜਰੇ ਵਿੱਚ ਤਾੜੇ ਹੋਣ ਤਾਂ ਉਹ ਲੜ-ਲੜ ਇੱਕ ਦੀ ਜੀਭ ਪਾੜ ਦਿੰਦੇ ਹਨ। ਜ਼ਖ਼ਮੀ ਪੰਛੀ ਫਿਰ ਖਾ ਨਹੀਂ ਸਕਦਾ ਅਤੇ ਅੰਤ ਮਰ ਜਾਂਦਾ ਹੈ।

ਹਵਾਲੇ

  1. Clark, C. J.; Dudley, R. (2009). "Flight costs of long, sexually selected tails in hummingbirds". Proceedings of the Royal Society B: Biological Sciences. 276 (1664): 2109–2115. PMC . PMID 19324747. doi:10.1098/rspb.2009.0090.
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਹਮਿੰਗ ਪੰਛੀ: Brief Summary ( Punjabi )

provided by wikipedia emerging languages
 src= ਹਮਿੰਗ ਪੰਛੀ ਫੁੱਲ 'ਚ ਰਸ ਚੂਸਦਾ ਹੋਇਆ।

ਹਮਿੰਗ ਪੱਛੀ /ਕੂੰਜਾਂ(ਅੰਗਰੇਜ਼ੀ: Humming Bird, ਹਮਿੰਗ ਬਰਡ) ੲਿੱਕ ਅਜਿਹਾ ਪੰਛੀ ਹੈ ਜੋ ਕਿ ਦੁਨੀਆਂ ਦਾ ਸੱਭ ਤੋਂ ਛੋਟਾ ਪੰਛੀ ਹੈ ਜਿਸਦੀ ਲੰਬਾਈ ਸਿਰਫ਼ 2.5 ਇੰਚ 'ਤੇ ਭਾਰ 3 ਗ੍ਰਾਮ ਹੁੰਦਾ ਹੈ। ਹਮਿੰਗ ਪੰਛੀ ਦੇ ਆਂਡੇ ਦਾ ਆਕਾਰ ਮਟਰ ਦੇ ਦਾਣੇ ਜਿਨਾਂ ਹੁੰਦਾ ਹੈ। ਪੰਛੀਆਂ ਵਿੱਚ ਹਮਿੰਗ ਪੰਛੀ ਸਭ ਨਾਲੋਂ ਛੋਟੇ ਪੰਛੀ ਹਨ। ਇਹ ਪੰਛੀ ਸਭ ਨਾਲੋਂ ਜ਼ਿਆਦਾ ਝਗੜਾਲੂ ਹਨ। ਲੜਾਈ ਵਿੱਚ ਇਹ ਪੰਛੀ ਚੁੰਝਾਂ ਫੜ ਲੈਂਦੇ ਹਨ। ਖ਼ੂਬ ਘੁਮਾਉਂਦੇ ਹਨ ਜਦੋਂ ਤੱਕ ਕਿ ਇੱਕ ਜਣਾ ਧਰਤੀ ਉੱਤੇ ਡਿੱਗ ਨਹੀਂ ਪੈਂਦਾ ਅਤੇ ਮਰ ਨਹੀਂ ਜਾਂਦਾ। ਹਮਿੰਗ ਬਰਡ ਪੰਛੀਆਂ ਦੇ ਦੋ ਨਰ ਹਵਾ ਵਿੱਚ ਸਖ਼ਤ ਭੇੜ ਤੋਂ ਬਿਨਾਂ ਘੱਟ ਹੀ ਮਿਲਦੇ ਹਨ। ਜੇ ਇੱਕ ਪਿੰਜਰੇ ਵਿੱਚ ਤਾੜੇ ਹੋਣ ਤਾਂ ਉਹ ਲੜ-ਲੜ ਇੱਕ ਦੀ ਜੀਭ ਪਾੜ ਦਿੰਦੇ ਹਨ। ਜ਼ਖ਼ਮੀ ਪੰਛੀ ਫਿਰ ਖਾ ਨਹੀਂ ਸਕਦਾ ਅਤੇ ਅੰਤ ਮਰ ਜਾਂਦਾ ਹੈ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ