dcsimg
Image of Locust Borer
Creatures » » Animal »

Arthropods

Arthropoda

ਆਰਥਰੋਪੋਡ ( Punjabi )

provided by wikipedia emerging languages

ਆਰਥਰੋਪੋਡਇੱਕ ਰੀੜ੍ਹਰਹਿਤ ਜੰਤੂ ਹੈ ਜਿਸਦੇ ਸਰੀਰ ਦੇ ਚਾਰੇ ਪਾਸੇ ਇੱਕ ਖੋਲ ਵਰਗੀ ਰਚਨਾ ਮਿਲਦੀ ਹੈ। ਇਨ੍ਹਾਂ ਦਾ ਸਰੀਰ ਸਿਰ, ਛਾਤੀ ਅਤੇ ਉਦਰ ਵਿੱਚ ਵੰਡਿਆ ਹੁੰਦਾ ਹੈ। ਆਰਥਰੋਪੋਡ ਆਰਥਰੋਪੋਡਾ ਸੰਘ ਦੇ ਰੁਕਨ ਹੁੰਦੇ ਹਨ (ਯੂਨਾਨੀ ਭਾਸ਼ਾ ἄρθρον árthron, "ਜੋੜ", ਅਤੇ πούς pous (gen. ਪੋਡੋਜ ਤੋਂ), ਅਰਥਾਤ "ਪੈਰ" ਜਾਂ "ਲੱਤ", ਇਸ ਦਾ ਮਿਲਵਾਂ ਅਰਥ "ਜੁੜੀਆਂ ਲੱਤਾਂ" ਹੈ।[2]) ਇਹ ਪ੍ਰਾਣੀ ਜਗਤ ਦਾ ਸਭ ਤੋਂ ਵੱਡਾ ਸੰਘ ਹੈ। ਧਰਤੀ ਤੇ ਲਗਪਗ ਦੋ ਤਿਹਾਈ ਜਾਤੀਆਂ ਆਰਥਰੋਪੋਡ ਹਨ।

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ