dcsimg

ਅਲਬਾਟਰੌਸ ( Pencapça )

wikipedia emerging languages tarafından sağlandı

ਅਲਬਾਟਰੌਸ ਜਾਂ ਅਲਬਟਰਾਸ ਵੱਡੇ ਨਾਪ ਦੇ ਸਮੁੰਦਰੀ ਪੰਛੀ ਹਨ। ਇਹ ਦੱਖਣੀ ਮਹਾਸਾਗਰਅਤੇ ਉਤਰੀ ਪੈਸੇਫ਼ਿਕ ਮਹਾਸਾਗਰ ਤੇ ਬਹੁਤ ਮਿਲਦੇ ਹਨ ਤੇ ਉਤਰੀ ਅਟਲਾਂਟਿਕ ਤੇ ਇਹ ਨਹੀਂ ਮਿਲਦੇ, ਪਰ ਪਥਰਾਟ ਖੰਡਰਾਤ ਦੱਸਦੇ ਹਨ ਕਿ ਇਹ ਇੱਕ ਸਮੇਂ ਇਥੇ ਹੁੰਦੇ ਸਨ। ਇਨ੍ਹਾਂ ਦੇ ਪਰ ਸਭ ਪੰਛੀਆਂ ਤੋਂ ਲੰਬੇ, 3.7 ਮੀਟਰ (12 ਫੁੱਟ) ਤੱਕ ਹੁੰਦੇ ਹਨ। ਇਹ ਦੁਨੀਆਂ ਦੇ ਸਭ ਤੋਂ ਵੱਡੇ ਪੰਛੀਆਂ ਵਿੱਚੋਂ ਇੱਕ ਹਨ। ਇਹ ਹਵਾ ਦੇ ਜ਼ੋਰ ਨੂੰ ਸਭ ਤੋਂ ਵਧੀਆ ਵੱਲ ਨਾਲ਼ ਵਰਤਦੇ ਹਨ। ਅਲਬਟਰੌਸ ਸਕਿਊਡ, ਮੱਛੀਆਂ ਤੇ ਕਰਿਲ ਖਾਂਦੇ ਹਨ।

ਹਵਾਲੇ

  1. Brands, Sheila (14 August 2008). "Systema Naturae 2000 / Classification – Family Diomedeidae". Project: The Taxonomicon. Archived from the original on 16 June 2009. Retrieved 17 February 2009.
lisans
cc-by-sa-3.0
telif hakkı
ਵਿਕੀਪੀਡੀਆ ਲੇਖਕ ਅਤੇ ਸੰਪਾਦਕ