dcsimg

ਧਰੁਵੀ ਭਾਲੂ ( Punjabi )

provided by wikipedia emerging languages

ਧਰੁਵੀ ਭਾਲੂ (Ursus maritimus) ਇੱਕ ਮਾਸਾਹਾਰੀ ਭਾਲੂ ਹੈ ਜਿਸਦੀ ਮੁੱਖ ਸ਼੍ਰੇਣੀ ਆਰਕਟਿਕ ਘੇਰਾ ਹੈ ਅਤੇ ਇਹ ਮੁੱਖ ਤੌਰ ਉੱਤੇ ਆਰਕਟਿਕ ਮਹਾਂਸਾਗਰ ਅਤੇ ਉਸਦੇ ਆਲੇ ਦੁਆਲੇ ਦੇ ਜਲ-ਸਰੋਤਾਂ ਅਤੇ ਥਲ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਇਹ ਇੱਕ ਵੱਡੇ ਆਕਾਰ ਦਾ ਭਾਲੂ ਹੁੰਦਾ ਹੈ ਅਤੇ ਲਗਭਗ ਸ਼ਾਕਾਹਾਰੀ ਕੋਡਿਅਕ ਭਾਲੂ (Ursus arctos middendorffi) ਦੇ ਆਕਾਰ ਜਿੰਨਾ ਹੀ ਹੁੰਦਾ ਹੈ।[3] ਇਸ ਭਾਲੂ (adult male) ਦਾ ਭਾਰ 350-700 ਕਿਲੋਗ੍ਰਾਮ ਹੁੰਦਾ ਹੈ।[4] ਜਦਕਿ ਇੱਕ ਸੋਅ (adult female) ਇਸ ਤੋਂ ਅੱਧੇ ਭਾਰ ਦੀ ਹੀ ਹੁੰਦੀ ਹੈ। ਹਾਲਾਂਕਿ ਇਹ ਭੂਰਾ ਭਾਲੂ ਦੀ ਭੈਣ ਪ੍ਰਜਾਤੀਆਂ ਵਿਚੋਂ ਹੈ,[5] ਪਰ ਫਿਰ ਵੀ ਇਹ ਪ੍ਰਤੀਕੂਲ ਭੂਗੌਲਿਕ ਹਾਲਾਤਾਂ ਵਿੱਚ ਜੀਵਿਤ ਰਹਿਣ ਦੇ ਕਾਬਿਲ ਹੈ।[6]

ਹਵਾਲੇ

  1. Phipps, John (1774). A voyage towards the North Pole undertaken by His Majesty's command, 1773. London: W. Bowyer and J. Nicols, for J. Nourse. p. 185.
  2. "Polar bear, (Ursus maritimus)" (PDF).
  3. Kindersley, Dorling (2001).
  4. Wozencraft, W.C. (2005).
  5. Gunderson, Aren (2007).
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਧਰੁਵੀ ਭਾਲੂ: Brief Summary ( Punjabi )

provided by wikipedia emerging languages

ਧਰੁਵੀ ਭਾਲੂ (Ursus maritimus) ਇੱਕ ਮਾਸਾਹਾਰੀ ਭਾਲੂ ਹੈ ਜਿਸਦੀ ਮੁੱਖ ਸ਼੍ਰੇਣੀ ਆਰਕਟਿਕ ਘੇਰਾ ਹੈ ਅਤੇ ਇਹ ਮੁੱਖ ਤੌਰ ਉੱਤੇ ਆਰਕਟਿਕ ਮਹਾਂਸਾਗਰ ਅਤੇ ਉਸਦੇ ਆਲੇ ਦੁਆਲੇ ਦੇ ਜਲ-ਸਰੋਤਾਂ ਅਤੇ ਥਲ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਇਹ ਇੱਕ ਵੱਡੇ ਆਕਾਰ ਦਾ ਭਾਲੂ ਹੁੰਦਾ ਹੈ ਅਤੇ ਲਗਭਗ ਸ਼ਾਕਾਹਾਰੀ ਕੋਡਿਅਕ ਭਾਲੂ (Ursus arctos middendorffi) ਦੇ ਆਕਾਰ ਜਿੰਨਾ ਹੀ ਹੁੰਦਾ ਹੈ। ਇਸ ਭਾਲੂ (adult male) ਦਾ ਭਾਰ 350-700 ਕਿਲੋਗ੍ਰਾਮ ਹੁੰਦਾ ਹੈ। ਜਦਕਿ ਇੱਕ ਸੋਅ (adult female) ਇਸ ਤੋਂ ਅੱਧੇ ਭਾਰ ਦੀ ਹੀ ਹੁੰਦੀ ਹੈ। ਹਾਲਾਂਕਿ ਇਹ ਭੂਰਾ ਭਾਲੂ ਦੀ ਭੈਣ ਪ੍ਰਜਾਤੀਆਂ ਵਿਚੋਂ ਹੈ, ਪਰ ਫਿਰ ਵੀ ਇਹ ਪ੍ਰਤੀਕੂਲ ਭੂਗੌਲਿਕ ਹਾਲਾਤਾਂ ਵਿੱਚ ਜੀਵਿਤ ਰਹਿਣ ਦੇ ਕਾਬਿਲ ਹੈ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ