ਕਾਕਾਪੋ (ਮਾਓਰੀ: kākāpō, ਮਤਲਬ ਰਾਤ ਵਾਲਾ ਤੋਤਾ; ਵਿਗਿਆਨੀ ਨਾਂ: Strigops habroptila)[2], ਇਸ ਨੂੰ ਉੱਲੂ ਤੋਤਾ (owl parrot) ਵੀ ਕਿਹਾ ਜਾਂਦਾ ਹੈ, ਇਹ ਨਾਂ ਉਡਾਣ ਭਰਨ ਵਾਲਾ ਅਤੇ ਰਾਤ ਨੂੰ ਜਾਗਣ ਵਾਲਾ ਤੋਤਾ ਹੈ, ਜੋ ਨਿਊਜੀਲੈਂਡ ਵਿੱਚ ਪਾਇਆ ਜਾਂਦਾ ਹੈ।[3]
ਵਿਕਿਸਪੀਸ਼ੀਜ਼ ਦੇ ਉਪਰ ਕਾਕਾਪੋ ਦੇ ਸਬੰਧਤ ਜਾਣਕਾਰੀ ਹੈ।