dcsimg

ਆਗੂ ਮਾਨਸ ( Punjabi )

provided by wikipedia emerging languages

ਆਗੂ ਮਾਨਸ ਜਾਂ ਪ੍ਰਾਈਮੇਟ (ਸੁਣੋi/ˈprmt/ PRY-mayt) ਪ੍ਰਾਈਮੇਟੀਜ਼ (ਸੁਣੋi/prˈmtz/ pry-MAY-teez; ਲਾਤੀਨੀ: "ਪਰਧਾਨ, ਪਹਿਲਾ ਦਰਜਾ") ਤਬਕੇ ਦਾ ਇੱਕ ਥਣਧਾਰੀ ਹੁੰਦਾ ਹੈ।[2][3] ਆਗੂ ਮਾਨਸਾਂ ਦੇ ਵੱਡੇ-ਵਡੇਰੇ ਗਰਮ-ਖੰਡੀ ਜੰਗਲਾਂ ਦੇ ਰੁੱਖਾਂ ਵਿੱਚ ਰਹਿੰਦੇ ਸਨ; ਇਹਨਾਂ ਦੇ ਕਈ ਲੱਛਣ ਇਸੇ ਔਖੇ ਤਿੰਨ-ਪਸਾਰੀ ਮਹੌਲ਼ ਵਿੱਚ ਆਪਣੇ ਆਪ ਨੂੰ ਢਾਲਣ ਸਦਕਾ ਉਪਜੇ ਹਨ। ਇਹਨਾਂ ਦੀਆਂ ਬਹੁਤੀਆਂ ਜਾਤਾਂ ਅਜੇ ਵੀ ਰੁੱਖਾਂ ਉੱਤੇ ਰਹਿੰਦੇ ਹਨ।

ਅਗਾਂਹ ਪੜ੍ਹੋ

Library resources about
Primates
  • David J. Chivers, Bernard A. Wood & Alan Bilsborough, ed. (1984). Food Acquisition and Processing in Primates. New York & London: Plenum Press. ISBN 0-306-41701-4.

ਬਾਹਰਲੇ ਜੋੜ

  • ਫਰਮਾ:MSW3 Groves
  • "Primate". Merriam-Webster Online Dictionary. Merriam-Webster. http://www.merriam-webster.com/dictionary/primate. Retrieved on 21 ਜੁਲਾਈ 2008.
    From Old French or Frenchprimat, from a noun use of Latin primat-, from primus ("prime, first rank")
  • The English singular primate was derived via back-formation from the Latin inflected form which Carl Linnaeus introduced in his influential 1758 10th edition of Systema Naturae because he thought this the "highest" order of mammals.
  • license
    cc-by-sa-3.0
    copyright
    ਵਿਕੀਪੀਡੀਆ ਲੇਖਕ ਅਤੇ ਸੰਪਾਦਕ

    ਆਗੂ ਮਾਨਸ: Brief Summary ( Punjabi )

    provided by wikipedia emerging languages

    ਆਗੂ ਮਾਨਸ ਜਾਂ ਪ੍ਰਾਈਮੇਟ (ਸੁਣੋi/ˈprmt/ PRY-mayt) ਪ੍ਰਾਈਮੇਟੀਜ਼ (ਸੁਣੋi/prˈmtz/ pry-MAY-teez; ਲਾਤੀਨੀ: "ਪਰਧਾਨ, ਪਹਿਲਾ ਦਰਜਾ") ਤਬਕੇ ਦਾ ਇੱਕ ਥਣਧਾਰੀ ਹੁੰਦਾ ਹੈ। ਆਗੂ ਮਾਨਸਾਂ ਦੇ ਵੱਡੇ-ਵਡੇਰੇ ਗਰਮ-ਖੰਡੀ ਜੰਗਲਾਂ ਦੇ ਰੁੱਖਾਂ ਵਿੱਚ ਰਹਿੰਦੇ ਸਨ; ਇਹਨਾਂ ਦੇ ਕਈ ਲੱਛਣ ਇਸੇ ਔਖੇ ਤਿੰਨ-ਪਸਾਰੀ ਮਹੌਲ਼ ਵਿੱਚ ਆਪਣੇ ਆਪ ਨੂੰ ਢਾਲਣ ਸਦਕਾ ਉਪਜੇ ਹਨ। ਇਹਨਾਂ ਦੀਆਂ ਬਹੁਤੀਆਂ ਜਾਤਾਂ ਅਜੇ ਵੀ ਰੁੱਖਾਂ ਉੱਤੇ ਰਹਿੰਦੇ ਹਨ।

    license
    cc-by-sa-3.0
    copyright
    ਵਿਕੀਪੀਡੀਆ ਲੇਖਕ ਅਤੇ ਸੰਪਾਦਕ