ਆਰਕੀਆ (i/ɑrˈkiːə/ or /ɑrˈkeɪə/) ਇੱਕ ਸੈੱਲੀ ਸੂਖਮਜੀਵਾਂ ਦੀ ਇੱਕ ਡੋਮੇਨ ਜਾਂ ਕਿੰਗਡਮ ਹੈ। ਇਹ ਸੂਖਮਜੀਵ ਪ੍ਰੋਕੀਰੀਓਟਸ ਹਨ, ਭਾਵ ਇਨ੍ਹਾਂ ਦੇ ਸੈੱਲਾਂ ਵਿੱਚ ਸੈੱਲ ਨਿਊਕਲੀ ਜਾਂ ਹੋਰ ਕੋਈ ਝਿਲੀ-ਘਿਰੇ ਆਰਗਨੈੱਲ ਨਹੀਂ ਹੁੰਦੇ।
ਆਰਕੀਆ ਸ਼ੁਰੂ ਵਿੱਚ ਬੈਕਟੀਰੀਆ ਵਰਗ ਵਿੱਚ ਗਿਣੇ ਜਾਂਦੇ ਸਨ, ਅਤੇ ਇਨ੍ਹਾਂ ਨੂੰ ਆਰਕੀਆਬੈਕਟੀਰੀਆ (ਆਰਕੀਆਬੈਕਟੀਰੀਆ ਕਿੰਗਡਮ ਵਿੱਚ) ਨਾਮ ਪ੍ਰਾਪਤ ਸੀ, ਲੇਕਿਨ ਇਹ ਵਰਗੀਕਰਨ ਹੁਣ ਵੇਲਾ ਵਿਹਾ ਚੁੱਕਾ ਹੈ।[1]
ਆਰਕੀਆ (i/ɑrˈkiːə/ or /ɑrˈkeɪə/) ਇੱਕ ਸੈੱਲੀ ਸੂਖਮਜੀਵਾਂ ਦੀ ਇੱਕ ਡੋਮੇਨ ਜਾਂ ਕਿੰਗਡਮ ਹੈ। ਇਹ ਸੂਖਮਜੀਵ ਪ੍ਰੋਕੀਰੀਓਟਸ ਹਨ, ਭਾਵ ਇਨ੍ਹਾਂ ਦੇ ਸੈੱਲਾਂ ਵਿੱਚ ਸੈੱਲ ਨਿਊਕਲੀ ਜਾਂ ਹੋਰ ਕੋਈ ਝਿਲੀ-ਘਿਰੇ ਆਰਗਨੈੱਲ ਨਹੀਂ ਹੁੰਦੇ।
ਆਰਕੀਆ ਸ਼ੁਰੂ ਵਿੱਚ ਬੈਕਟੀਰੀਆ ਵਰਗ ਵਿੱਚ ਗਿਣੇ ਜਾਂਦੇ ਸਨ, ਅਤੇ ਇਨ੍ਹਾਂ ਨੂੰ ਆਰਕੀਆਬੈਕਟੀਰੀਆ (ਆਰਕੀਆਬੈਕਟੀਰੀਆ ਕਿੰਗਡਮ ਵਿੱਚ) ਨਾਮ ਪ੍ਰਾਪਤ ਸੀ, ਲੇਕਿਨ ਇਹ ਵਰਗੀਕਰਨ ਹੁਣ ਵੇਲਾ ਵਿਹਾ ਚੁੱਕਾ ਹੈ।