dcsimg

ਜੰਗਲੀ ਮੁਰਗਾ ( пенџапски )

добавил wikipedia emerging languages
 src=
ਜੰਗਲੀ ਮੁਰਗਾ ਮੁਰਗੀ,ਸੁਖਨਾ ਜੰਗਲੀ ਜੀਵ ਰੱਖ,(ਅੰਦਰਲਾ ਟਰੈਕ), ਚੰਡੀਗੜ੍ਹ, ਭਾਰਤ)

ਜੰਗਲੀ ਮੁਰਗੇ ਦੀਆਂ ਚਾਰ ਪ੍ਰਜਾਤੀਆਂ ਹਨ ਅਤੇ ਇਹ ਭਾਰਤ, ਦਖਣੀ ਪੂਰਬੀ ਏਸ਼ੀਆ, ਸ੍ਰੀ ਲੰਕਾ ਅਤੇ ਇੰਡੋਨੇਸ਼ੀਆ ਵਿੱਚ ਮਿਲਦੀਆਂ ਹਨ। ਇਹਨਾ ਦੀ ਇੱਕ ਕਿਸਮ ਜੋ ਲਾਲ ਰੰਗ ਦੀ ਹੁੰਦੀ ਹੈ, ਜੋ ਘਰੇਲੂ ਤੌਰ 'ਤੇ ਪਾਲਤੂ ਮੁਰਗੇ ਦੀ ਕਿਸਮ ਨਾਲ ਮਿਲਦੀ ਜੁਲਦੀ ਹੁੰਦੀ ਹੈ।[1]

ਹਵਾਲੇ

  1. Eriksson J, Larson G, Gunnarsson U, Bed'hom B, Tixier-Boichard M, et al. (2008) Identification of the Yellow Skin Gene Reveals a Hybrid Origin of the Domestic Chicken. PLoS Genet January 23, 2008 [1].
лиценца
cc-by-sa-3.0
авторски права
ਵਿਕੀਪੀਡੀਆ ਲੇਖਕ ਅਤੇ ਸੰਪਾਦਕ
изворно
посети извор
соработничко мреж. место
wikipedia emerging languages