dcsimg

ਪੀਲਕ ( Punjabi )

provided by wikipedia emerging languages

ਪੀਲਕ (en:Eurasian golden oriole) ਜਾਂ golden oriole (Oriolus oriolus) ਇੱਕ ਉੱਤਰੀ ਹੇਮੀਸਫ਼ੀਅਰ ਟੇਮਪਰੇਟ ਖੇਤਰਾਂ (Hemisphere temperate regions) ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਯੂਰੋਪ ਪੱਛਮੀ ਏਸ਼ੀਆ ਵਿੱਚ ਗਰਮੀਆਂ ਦੇ ਮੌਸਮ ਦਾ ਪ੍ਰਵਾਸੀ ਪੰਛੀ ਹੈ ਅਤੇ ਸਰਦੀਆਂ ਵਿੱਚ ਇਹ ਕੇਂਦਰੀ ਅਤੇ ਦੱਖਣੀ ਅਫਰੀਕਾ ਵੱਲ ਚਲਿਆ ਜਾਂਦਾ ਹੈ। ਇਹ ਪੰਛੀ ਅਜੇ ਸੁਰਖਿਅਤ ਸਥਿਤੀ ਵਿੱਚ ਹੈ ਅਤੇ ਖਤਰੇ ਤੋਂ ਬਾਹਰ ਹੈ [1]

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਪੀਲਕ: Brief Summary ( Punjabi )

provided by wikipedia emerging languages

ਪੀਲਕ (en:Eurasian golden oriole) ਜਾਂ golden oriole (Oriolus oriolus) ਇੱਕ ਉੱਤਰੀ ਹੇਮੀਸਫ਼ੀਅਰ ਟੇਮਪਰੇਟ ਖੇਤਰਾਂ (Hemisphere temperate regions) ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਯੂਰੋਪ ਪੱਛਮੀ ਏਸ਼ੀਆ ਵਿੱਚ ਗਰਮੀਆਂ ਦੇ ਮੌਸਮ ਦਾ ਪ੍ਰਵਾਸੀ ਪੰਛੀ ਹੈ ਅਤੇ ਸਰਦੀਆਂ ਵਿੱਚ ਇਹ ਕੇਂਦਰੀ ਅਤੇ ਦੱਖਣੀ ਅਫਰੀਕਾ ਵੱਲ ਚਲਿਆ ਜਾਂਦਾ ਹੈ। ਇਹ ਪੰਛੀ ਅਜੇ ਸੁਰਖਿਅਤ ਸਥਿਤੀ ਵਿੱਚ ਹੈ ਅਤੇ ਖਤਰੇ ਤੋਂ ਬਾਹਰ ਹੈ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ