dcsimg

ਪਰੀਟ੍ਰੋਪੀਅਸ ਬੱਫੇਈ ( pendjabi )

fourni par wikipedia emerging languages

ਤਿੰਨ-ਧਾਰੀ ਅਫ਼ਰੀਕੀ ਗਲਾਸ ਕੈਟਫਿਸ਼ (ਪਰੀਟ੍ਰੋਪੀਅਸ ਬੱਫੇਈ - pareutropius buffei) ਮੱਛੀਆਂ ਦੀ ਇੱਕ ਕਿਸਮ ਹੈ ਜੋ ਕਿ ਅਫ਼ਰੀਕੀ ਖਿੱਤੇ ਵਿੱਚ ਪਾਈ ਜਾਂਦੀ ਹੈ। ਇਸਦੀ ਲੰਬਾਈ 3.2" ਜਾਂ 8 ਸੈਂ.ਮੀ. ਹੁੰਦੀ ਹੈ। ਇਹ ਮੱਛੀ ਜ਼ਿਆਦਾਤਰ ਨਾਈਜੀਰੀਆ, ਨਿਗਰ, ਬੈਨਿਨ, ਮਾਲੀ ਅਤੇ ਗੁਈਨੀਆ ਦੀਆਂ ਨਦੀਆਂ ਵਿੱਚ ਪਾਈ ਜਾਂਦੀ ਹੈ।[1]

ਸੁਭਾਅ ਪੱਖੋਂ ਇਹ ਮੱਛੀ ਸ਼ਾਂਤਮਈ ਹੁੰਦੀ ਹੈ। ਇਸ ਮੱਛੀ ਨੂੰ ਅਕੁਏਰੀਅਮਾਂ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਇਹ ਜ਼ਿਆਦਾਤਰ 5-6 ਜਣਿਆਂ ਦੀ ਟੋਲੀ ਵਿੱਚ ਹੀ ਰਹਿੰਦੀਆਂ ਹਨ।

ਹਵਾਲੇ

licence
cc-by-sa-3.0
droit d’auteur
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਪਰੀਟ੍ਰੋਪੀਅਸ ਬੱਫੇਈ: Brief Summary ( pendjabi )

fourni par wikipedia emerging languages

ਤਿੰਨ-ਧਾਰੀ ਅਫ਼ਰੀਕੀ ਗਲਾਸ ਕੈਟਫਿਸ਼ (ਪਰੀਟ੍ਰੋਪੀਅਸ ਬੱਫੇਈ - pareutropius buffei) ਮੱਛੀਆਂ ਦੀ ਇੱਕ ਕਿਸਮ ਹੈ ਜੋ ਕਿ ਅਫ਼ਰੀਕੀ ਖਿੱਤੇ ਵਿੱਚ ਪਾਈ ਜਾਂਦੀ ਹੈ। ਇਸਦੀ ਲੰਬਾਈ 3.2" ਜਾਂ 8 ਸੈਂ.ਮੀ. ਹੁੰਦੀ ਹੈ। ਇਹ ਮੱਛੀ ਜ਼ਿਆਦਾਤਰ ਨਾਈਜੀਰੀਆ, ਨਿਗਰ, ਬੈਨਿਨ, ਮਾਲੀ ਅਤੇ ਗੁਈਨੀਆ ਦੀਆਂ ਨਦੀਆਂ ਵਿੱਚ ਪਾਈ ਜਾਂਦੀ ਹੈ।

ਸੁਭਾਅ ਪੱਖੋਂ ਇਹ ਮੱਛੀ ਸ਼ਾਂਤਮਈ ਹੁੰਦੀ ਹੈ। ਇਸ ਮੱਛੀ ਨੂੰ ਅਕੁਏਰੀਅਮਾਂ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਇਹ ਜ਼ਿਆਦਾਤਰ 5-6 ਜਣਿਆਂ ਦੀ ਟੋਲੀ ਵਿੱਚ ਹੀ ਰਹਿੰਦੀਆਂ ਹਨ।

licence
cc-by-sa-3.0
droit d’auteur
ਵਿਕੀਪੀਡੀਆ ਲੇਖਕ ਅਤੇ ਸੰਪਾਦਕ